Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraanaa. ਪਰਾਇਆ, ਦੂਸਰੇ ਦਾ। others. ਉਦਾਹਰਨ: ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥ Raga Goojree 5, 8, 3:2 (P: 497).
|
Mahan Kosh Encyclopedia |
(ਬਿਰਾਨਉ, ਬਿਰਾਨੋ) ਫ਼ਾ. [بیگانہ] ਬੇਗਾਨਹ. ਵਿ. ਪਰਾਇਆ. ਦੂਸਰੇ ਦਾ. “ਹੋਰ ਸਗਲ ਭਇਓ ਬਿਰਾਨਾ.” (ਗੂਜ ਮਃ ੫) “ਬਾਟਪਾਰਿ ਘਰ ਮੂਸਿ ਬਿਰਾਨੋ ਪੇਟ ਭਰੈ ਅਪ੍ਰਾਧੀ.” (ਸਾਰ ਪਰਮਾਨੰਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|