Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraahmaṇ. ਬ੍ਰਾਹਮਣ, ਚਾਰ ਵਰਣਾਂ ਵਿਚ ਪ੍ਰਥਮ ਵਰਣ। Brahman, one of the four castes. ਉਦਾਹਰਨ: ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ Raga Aaasaa 1, Vaar 16, Salok, 1, 1:1 (P: 471).
|
Mahan Kosh Encyclopedia |
ਬ੍ਰਾਹਮਣ. ਚਾਰ ਵਰਣਾਂ ਵਿੱਚੋਂ ਪਹਿਲਾ ਵਰਣ. “ਗਊ ਬਿਰਾਹਮਣ ਕਉ ਕਰ ਲਾਵਹੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|