Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biraᴺch⒤. ਬ੍ਰਹਮਾ। Brahma. ਉਦਾਹਰਨ: ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥ Raga Goojree 5, 11, 1:2 (P: 498).
|
SGGS Gurmukhi-English Dictionary |
Brahma.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਰੰਚ) ਸੰ. विरञ्च- ਵਿਰੰਚ. ਰਚਣ ਵਾਲਾ, ਬ੍ਰਹਮਾ. ਵਿਰੰਚਿ ਭੀ ਸਹੀ ਸੰਸਕ੍ਰਿਤ ਸ਼ਬਦ ਹੈ. “ਸਿਵ ਬਿਰੰਚਿ ਧਰਿ ਧ੍ਯਾਨ.” (ਸਵੈਯੇ ਮਃ ੪ ਕੇ) “ਸਿਵ ਬਿਰੰਚਿ ਅਰੁ ਸਗਲ ਮੋਨਿਜਨ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|