Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilam. ਦੇਰ, ਢਿਲ, ਵਿਲੰਬ। delay. ਉਦਾਹਰਨ: ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥ Raga Sireeraag 5, 91, 1:3 (P: 50). ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥ Raga Sireeraag 5, Pahray 4, 5:2 (P: 78).
|
SGGS Gurmukhi-English Dictionary |
delay.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਲੰਬ. ਨਾਮ/n. ਦੇਰੀ. ਚਿਰ. ਢਿੱਲ. “ਬਿਲਮ ਨ ਲਾਗੈ ਆਵੈ ਜਾਈ.” (ਮਾਰੂ ਸੋਲਹੇ ਮਃ ੧) 2. ਇੰਤਜਾਰੀ ਕਰਨ ਲਾਇਕ ਵੇਲਾ. “ਇਕ ਰਤੀ ਬਿਲਮ ਨ ਦੇਵਨੀ.” (ਸ੍ਰੀ ਮਃ ੪ ਵਣਜਾਰਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|