Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-laa-i. ਵਿਲਕੇ, ਤਲਮਲਾਏ, ਕੁਰਲਾਏ, ਵਿਆਕੁਲ ਹੋਏ। bewailing. ਉਦਾਹਰਨ: ਬਿਨੁ ਸਤਿਗੁਰ ਪਲੈ ਨ ਪਵੈ ਮਨਮੁਖ ਰਹੇ ਬਿਲਲਾਇ ॥ Raga Sireeraag 4, 69, 3:2 (P: 41). ਧੁਰਹੁ ਵਿਛੁੰਨੀ ਕਿਉ ਮਿਲੈ ਗੁਰਬਿ ਮੁਠੀ ਬਿਲਲਾਇ ॥ Raga Sireeraag 1, Asatpadee 12, 2:3 (P: 60). ਵਿਣੁ ਕਰਮੈ ਕਿਨੈ ਨ ਪਾਇਓ ਭਉ ਕਿ ਮੁਏ ਬਿਲਲਾਇ ॥ (ਕੁਰਲਾਉਣਾ). Raga Bihaagarhaa 4, Vaar 8ਸ, 3, 2:2 (P: 551). ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥ (ਵਿਰਲਾਪ, ਕਰਨਾ). Raga Vadhans 3, 4, 3:2 (P: 559).
|
SGGS Gurmukhi-English Dictionary |
bewailing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|