Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilaa-i. ਨਾਸ ਹੋਣਾ, ਮੁੱਕ ਗਿਆ, ਦੂਰ ਹੋ ਗਿਆ। dispelled, fled away, rid of. ਉਦਾਹਰਨ: ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥ Raga Gaurhee 4, Vaar 16, Salok, 5, 1:3 (P: 321).
|
SGGS Gurmukhi-English Dictionary |
[H. v.] Pass, finish
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿਲਯ (ਲੀਨ) ਕਰਦਾ. “ਜਲ ਨਹਿ ਡੂਬੈ, ਨਭ ਨ ਬਿਲਾਇ.” (ਗੁਪ੍ਰਸੂ) 2. ਨਾਮ/n. ਵਿਲਯ. ਵਿਸ਼ੇਸ਼ ਕਰਕੇ ਲਯ (ਲੀਨ) ਹੋਣ ਦਾ ਭਾਵ. “ਚਿੰਤਾ ਗਈ ਬਿਲਾਇ.” (ਮਃ ੪ ਵਾਰ ਸੋਰ) ਚਿੰਤਾ ਨਾਸ਼ ਹੋਗਈ। 3. ਸੰ. ਵਿਲਗ੍ਨ. ਵਿ. ਜੁਦਾ. “ਉਤਰ ਅਗਾਰ ਕਿਵਾਰ ਬਿਲਾਏ.” (ਗੁਪ੍ਰਸੂ) ਤਖ਼ਤੇ ਜੁਦੇ ਕੀਤੇ (ਖੋਲ੍ਹੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|