Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilaas⒰. 1. ਅਨੰਦ, ਖੁਸ਼ੀਆਂ। 2. ਬਿਲਾ। 1. revelments, recreation. 2. cat. ਉਦਾਹਰਨਾ: 1. ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ (ਅਨੰਦ ਖੁਸ਼ੀਆ). Raga Sireeraag 5, 72, 1:1 (P: 42). ਦੇਹ ਏਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਦੇਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ॥ ॥ (ਰੰਗ ਤਮਾਸ਼ੇ, ਦਿਲ ਪ੍ਰਚਾਵੇ). Sava-eeay of Guru Ramdas, Gayand, 10:4 (P: 1403). 2. ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ Raga Maalee Ga-orhaa 5, 3, 3:2 (P: 987).
|
SGGS Gurmukhi-English Dictionary |
1. revelments, recreation. 2. cat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਬਿੱਲਾ. ਵਿਡਾਲ। 2. ਬਿੱਲਾ (ਵਿਡਾਲ) ਅਤੇ ਸ਼੍ਵ (ਕੁੱਤਾ). “ਸੂਆ ਪਿੰਜਰਿ ਨਹਿ ਖਾਇ ਬਿਲਾਸੁ.” (ਮਾਲੀ ਮਃ ੫) 3. ਦੇਖੋ- ਬਿਲਾਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|