Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bis-thaar. 1. ਖਿਲਾਰਾ, ਵਿਸਤਾਰ। 2. ਬਹੁਤਾ। 1. ostentations, plentiful, expansion. 2. much, abundant. ਉਦਾਹਰਨਾ: 1. ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥ Raga Sireeraag 5, 86, 2:2 (P: 48). ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ (ਖਿਲਾਰੇ). Raga Sireeraag 5, Asatpadee 26, 6:1 (P: 70). ਕਈ ਜੁਗਤਿ ਕੀਨੋ ਬਿਸਥਾਰ ॥ (ਫੈਲਾਓ). Raga Gaurhee 5, Sukhmanee 10, 7:4 (P: 276). ਉਦਾਹਰਨ: ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥ (ਅਡੰਬਰ). Raga Raamkalee 5, 19, 2:1 (P: 888). ਪ੍ਰਭ ਥੰਭ ਤ ਨਿਕਸੇ ਕੈ ਬਿਸਥਾਰ ॥ (ਫਲਾਓ ਭਾਵ ਰੂਪ, ਅਕਾਰ). Raga Basant, Kabir, 4, 4:3 (P: 1194). 2. ਖਾਤ ਪੀਤ ਖੇਲਤ ਹਸਤ ਬਿਸਥਾਰ ॥ Raga Gaurhee 5, 111, 2:1 (P: 188).
|
SGGS Gurmukhi-English Dictionary |
1. ostentations, plentiful, expansion. 2. much, abundant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਸਤਾਰ. “ਕਰਿ ਡਿਠੇ ਬਿਸਥਾਰ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|