Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisam. ਅਸਚਰਜ, ਹੈਰਾਨ। amazed, astonished, wonder struck. ਉਦਾਹਰਨ: ਬਿਸਮਨ ਬਿਸਮ ਭਏ ਬਿਸਮਾਦ ॥ Raga Gaurhee 5, Sukhmanee 16, 8:5 (P: 285). ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥ (ਭਾਵ ਮਸਤ ਮਗਨ). Raga Devgandhaaree 4, 1, 1:2 (P: 527). ਨਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਆਗਾਜਾ ਰਾਮ ॥ (ਵਿਸਮਾਦ ਵਿਚ ਆ ਜਾਣਾ). Raga Soohee 1, Chhant 3, 4:2 (P: 765).
|
SGGS Gurmukhi-English Dictionary |
amazed, astonished, wonder struck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਸਮਇ) ਸੰ. ਵਿਸ੍ਮਯ. ਨਾਮ/n. ਹੈਰਾਨੀ. ਤਅ਼ੱਜੁਬ। 2. ਵਿ. ਆਸ਼੍ਚਰਯ. ਹੈਰਾਨ. “ਬਿਸਮ ਭਏ ਗੁਣ ਗਾਇ ਮਨੋਹਰ.” (ਸਾਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|