Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisman. ਹੈਰਾਨੀ/ਅਸਚਰਜ ਹੋਣ ਦਾ ਭਾਵ। amazed, astonished wonder struck. ਉਦਾਹਰਨ: ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥ Raga Bilaaval 5, Chhant 2, 3:1 (P: 846).
|
Mahan Kosh Encyclopedia |
ਸੰ. ਵਿਸ੍ਮਯਨ. ਨਾਮ/n. ਆਸ਼੍ਚਰਯ ਹੋਣ ਦੀ ਕ੍ਰਿਯਾ. ਹੈਰਾਨੀ ਦਾ ਭਾਵ. “ਬਿਸਮਨ ਬਿਸਮ ਭਏ ਬਿਸਮਾਦ.” (ਸੁਖਮਨੀ) ਬਿਸਮਾਦ (ਵਿਸ੍ਮਯਪ੍ਰਦ) ਬਿਸਮ (ਆਸ਼੍ਚਰਯ) ਤੋਂ ਹੈਰਾਨ ਹੋਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|