Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisri-o. ਵਿਸਰ/ਭੁਲ ਗਿਆ । forgotten. ਉਦਾਹਰਨ: ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥ (ਵਿਸਰ/ਭੁਲ ਗਿਆ). Raga Gaurhee 5, 152, 2:2 (P: 212). ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥ (ਭੁਲਾਂ, ਵਿਸਰਿਆ). Raga Sorath Ravidas, 2, 2:2 (P: 658).
|
|