Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisar⒰. ਭਲਾਣਾ, ਵਿਸਾਰਨਾ। forget. ਉਦਾਹਰਨ: ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥ (ਭੁਲ, ਵਿਸਰ). Raga Maajh 5, 47, 1:3 (P: 108). ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥ (ਵਿਸਾਰਨਾ, ਭੁਲਾਣਾ). Raga Raamkalee, Kabir, 5, 1:1 (P: 970).
|
Mahan Kosh Encyclopedia |
ਵਿਸਮਰਣ ਹੋ. ਭੁੱਲ. “ਬਿਸਰੁ ਨਾਹੀ ਨਿਮਖ ਹੀ ਅਰੇ ਤੇ.” (ਟੋਡੀ ਮਃ ੫) 2. ਬੇ ਅਸਰ ਦੀ ਥਾਂ ਭੀ ਬਿਸਰੁ ਆਇਆ ਹੈ. “ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ?” (ਰਾਮ ਕਬੀਰ) ਜੇਹੜੇ ਮੂੰਹ ਤੋਂ ਤੂੰ ਵੇਦ ਪੜ੍ਹਦਾ ਹੈਂ ਉਸ ਮੂੰਹ ਨੂੰ ਵੇਦ ਦੇ ਅਸਰ ਬਿਨਾਂ ਕਿਉਂ ਕਰਦਾ ਹੈਂ? ਭਾਵ- ਉਸ ਮੂੰਹ ਤੋਂ ਛਲ ਕਪਟ ਅਤੇ ਝੂਠ ਦੀ ਬਾਤਾਂ ਕਿਉਂ ਕਰਦਾ ਹੈਂ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|