Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisal⒤. ਜ਼ਖਮ ਰਹਿਤ ਕਰਨ ਵਾਲੀ ਬੂਟੀ। healing herb. ਉਦਾਹਰਨ: ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ Raga Dhanaasaree, Trilochan, 1, 5:1 (P: 695).
|
SGGS Gurmukhi-English Dictionary |
healing herb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਸ਼ਲ੍ਯ. ਵਿ. ਬਿਨਾ ਸ਼ਲ੍ਯ (ਘਾਉ) ਤੋਂ। 2. ਨਾਮ/n. ਵਿਸ਼ਲ੍ਯਕਰਣੀ ਬੂਟੀ, ਜਿਸ ਦੇ ਲਾਉਣ ਤੋਂ ਘਾਉ ਮਿਲਜਾਂਦਾ ਹੈ. “ਸਲਿ ਬਿਸਲਿ ਆਣ ਤੋਖੀਲੇ ਹਰੀ.” (ਧਨਾ ਤ੍ਰਿਲੋਚਨ) ਸ਼ਲ੍ਯ ਤੋਂ ਵਿਸ਼ਲ੍ਯ ਕਰਨ ਵਾਲੀ ਲਿਆਕੇ ਰਾਮ ਨੂੰ ਪ੍ਰਸੰਨ ਕੀਤਾ. ਦੇਖੋ- ਵਿਸ਼ਲ੍ਯਕਰਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|