Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisaaran. 1. ਦੂਰ ਕਰਨਾ। 2. ਭੁਲਾ ਦੇਣਾ। 1. remove, remedy. 2. forgotten. ਉਦਾਹਰਨਾ: 1. ਪ੍ਰਭ ਕੇ ਸੇਵਕ ਦੂਖ ਬਿਸਾਰਨ ॥ Raga Gaurhee 5, Sukhmanee 14, 7:4 (P: 282). 2. ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥ Raga Bilaaval 5, 83, 1:2 (P: 820).
|
|