Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisaar⒤. ਭੁਲਾ ਕੇ, ਵਿਸਾਰ ਕੇ, ਵਿਸਾਰ, ਭੁਲਾ। forgetting; forget.
ਉਦਾਹਰਨ:
ਨਾਮੁ ਬਿਸਾਰਿ ਲਗੈ ਅਨ ਸੁਆਇ ॥ Raga Gaurhee 5, 134, 3:1 (P: 192).
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ (ਭੁਲਾ). Raga Malaar, Naamdev, 2, 1:1 (P: 1292).
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥ (ਭਾਵ ‘ਛੱਡ ਕੇ’). Raga Jaijaavantee 9, 2, 2:1 (P: 1352).

Mahan Kosh Encyclopedia

ਵਿਸਾਰ (ਵਿਸ੍‌ਮਰਣ ਕਰ) ਕੇ. ਭੁਲਾਕੇ. “ਨਾਮੁ ਬਿਸਾਰਿ ਚਲਹਿ ਅਨਮਾਰਗਿ.” (ਸਾਰ ਮਃ ੫) 2. ਸੰ. ਵਿਸ਼ਾਰਿ. ਅਮ੍ਰਿਤ. ਵਿਸ਼-ਅਰਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits