Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisaaree. ਭੁਲਾਣਾ। forgetting. ਉਦਾਹਰਨ: ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ (ਭੁਲਾ ਦਿਤੀ). Raga Gaurhee 5, 161, 1:1 (P: 215). ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ (ਭੁਲਾਵਈਂ). Raga Gaurhee 5, Sukhmanee 6, 4:4 (P: 270). ਕਿਉਂ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥ (ਭੁਲਾਵਾਂ). Raga Tukhaaree 1, Baarah Maahaa, 3:3 (P: 1107).
|
SGGS Gurmukhi-English Dictionary |
forgetting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|