Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisu-aas. ਨਿਸਚਾ, ਭਰੋਸਾ। faith. ਉਦਾਹਰਨ: ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥ Raga Sireeraag 5, Chhant 3, 2:2 (P: 80).
|
Mahan Kosh Encyclopedia |
(ਬਿਸੁਆਸੁ, ਬਿਸੁਆਸੋ) ਸੰ. ਵਿਸ਼੍ਵਾਸ. ਨਾਮ/n. ਯਕੀਨ. ਭਰੋਸਾ. ਏਤਬਾਰ. “ਮਨਿ ਉਪਜਿਆ ਬਿਸੁਆਸੋ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|