Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisékʰ. 1. ਵਿਸ਼ੇਸ਼। 2. ਵਿਸ਼ੇਸ਼ਤਾ, ਵਡਿਆਈ। 1. sublime. 2. distinctive, peculiar. ਉਦਾਹਰਨਾ: 1. ਸਭ ਮਹਿ ਊਚ ਬਿਸੇਖ ਗਿਆਨੁ ॥ Raga Gaurhee 5, Thitee, 8:6 (P: 298). 2. ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤ ਬਿਸੇਖ ॥ Raga Kedaaraa Ravidas, 1, 1:2 (P: 1124).
|
SGGS Gurmukhi-English Dictionary |
1. sublime. 2. distinctive, peculiar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਵਿਸ਼ੇਸ਼ special.
|
Mahan Kosh Encyclopedia |
ਸੰ. ਵਿਸ਼ੇਸ਼. ਨਾਮ/n. ਭੇਦ. ਫਰਕ। 2. ਅਧਿਕਤਾ. ਜ੍ਯਾਦਤੀ। 3. ਇੱਕ ਛੰਦ, ਜਿਸ ਦਾ ਨਾਮ “ਅਸ਼੍ਵਗਤਿ,” “ਨੀਲ” ਅਤੇ “ਮਹਨਹਰਣ” ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਪੰਜ ਭਗਣ, ਅੰਤ ਗੁਰੁ. ऽ।।, ऽ।।, ऽ।।, ऽ।।, ऽ।।, ऽ. ਕਿਤਨਿਆਂ ਨੇ ਇਸ ਦਾ ਨਾਮ “ਬਿਸੇਸਕ” (ਵਿਸ਼ੇਸ਼ਕ) ਲਿਖਿਆ ਹੈ. ਉਦਾਹਰਣ- ਭਾਜ ਬਿਨਾ ਭਟ ਲਾਜ ਸਭੈ ਤਜ ਸਾਜ ਜਹਾਂ, ਨਾਚਤ ਭੂਤ ਪਿਸ਼ਾਚ ਨਿਸ਼ਾਚਰਰਾਜ ਤਹਾਂ, ਦੇਖਤ ਦੇਵ ਅਦੇਵ ਮਹਾਂ ਰਣ, ਕੋ ਬਰਨੈ? ਜੂਝ ਭਯੋ ਜਿਹ ਭਾਂਤ ਸੁਪਾਰਥ ਸੋਂ ਕਰਨੈ. (ਕਲਕੀ) 4. ਦੇਖੋ- ਵਿਸੇਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|