Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisav. ਜਗਤ, ਸੰਸਾਰ। world. ਉਦਾਹਰਨ: ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇਰੇ ਸੁਆਰਥੀ ਪੰਖੀ ਰਾਇ ਗਰੁੜ ਤਾਚੇ ਬਾਧਵਾ ॥ Raga Dhanaasaree, Trilochan, 1, 2:1 (P: 695).
|
Mahan Kosh Encyclopedia |
ਸੰ. ਵਿਸ਼੍ਵ. ਨਾਮ/n. ਸੰਸਾਰ. ਜਗਤ। 2. ਵਿ. ਸਾਰਾ. ਤਮਾਮ. ਸਭ. “ਜਿਤਤੇ ਬਿਸ੍ਵ ਸੰਸਾਰਹ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|