Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bihaajʰee. ਖਰੀਦੀ ਭਾਵ ਇਕਤਰ ਕੀਤੀ। purchased, amassed. ਉਦਾਹਰਨ: ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ (ਖਰੀਦੀ ਭਾਵ ਇਕੱਤਰ ਕੀਤੀ). Raga Goojree 5, 8, 3:1 (P: 497).
|
|