Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bihoonaa. ਰਹਿਤ, ਵਿਹੂਨਾ। bereft, without. ਉਦਾਹਰਨ: ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ Raga Sireeraag 5, Chhant 3, 1:4 (P: 80). ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ (ਖਾਲੀ). Raga Bilaaval 5, 14, 1:2 (P: 805).
|
SGGS Gurmukhi-English Dictionary |
bereft, without.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਹੀਨ, ਬਿਹੂਣ, ਬਿਹੂਣਾ, ਬਿਹੂਨ, ਬਿਹੂਨੜਾ) ਸੰ. ਵਿਹੀਨ. ਵਿ. ਛੱਡਿਆ ਹੋਇਆ। 2. ਵਰਜਿਆ ਹੋਇਆ। 3. ਬਿਨਾ. ਰਹਿਤ. ਦੇਖੋ- ਅ਼. [بدُون] ਬਦੂਨ. “ਪਿਰਹਿ ਬਿਹੂਨ ਕਤਹਿ ਸੁਖ ਪਾਏ?” (ਸੂਹੀ ਫਰੀਦ) “ਨਾਮ ਬਿਹੂਨੜਿਆ ਸੇ ਮਰਨਿ ਵਿਸੂਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|