Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bihaᴺgam. ਪੰਛੀ ਦੀ ਬ੍ਰਿਤੀ ਵਾਲਾ ਭਾਵ ਵਿਰਕਤ, ਤਿਆਗੀ (ਸਾਧ)। having bird’s inclination, recluse. ਉਦਾਹਰਨ: ਰਹੈ ਬਿਹੰਗਮ ਕਤਹਿ ਨ ਜਾਈ ॥ Raga Gaurhee, Kabir, Baavan Akhree, 9:3 (P: 340).
|
SGGS Gurmukhi-English Dictionary |
having bird’s inclination, recluse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. bird; roving mendicant.
|
Mahan Kosh Encyclopedia |
(ਬਿਹੰਗ) ਸੰ. ਵਿਹੰਗ-ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। 2. ਸੂਰਯ। 3. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. “ਰਹੈ ਬਿਹੰਗਮ ਕਤਹਿ ਨ ਜਾਈ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|