Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biᴺn⒤. ਜਾਣ ਕੇ। knowing. ਉਦਾਹਰਨ: ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ Sava-eeay of Guru Amardas, 14:5 (P: 1395).
|
SGGS Gurmukhi-English Dictionary |
knowing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਗ੍ਯਾਤਾ (ਗ੍ਯਾਨੀ) ਹੋਕੇ. ਜਾਣਕੇ. ਦੇਖੋ- ਬਿੰਨ. “ਇਕੁ ਬਿੰਨਿ ਦੁਗਣ ਜੁਤਉ ਰਹੈ ਜਾਸੁ ਮੰਤ੍ਰਿ ਮਾਨਵਹਿ ਲਹਿ.” (ਸਵੈਯੇ ਮਃ ੩ ਕੇ) ਜਿਸ ਦੇ ਮੰਤ੍ਰ ਨੂੰ ਪ੍ਰਾਪਤ ਕਰਕੇ ਪੁਰਖ ਇੱਕ ਦਾ ਗ੍ਯਾਨੀ ਹੋਇਆ, ਦ੍ਵੈਤ (ਸੰਸਾਰ) ਵਿੱਚ ਜੁੜਿਆ ਰਹਿਂਦਾ ਹੈ. ਭਾਵ- ਦੁਨੀਆਂ ਛੱਡ ਕੇ ਸੰਨ੍ਯਾਸੀ ਨਹੀਂ ਹੁੰਦਾ, ਅਰਥਾਤ- ਰਾਜਜੋਗ ਭੋਗਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|