Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bee-o. 1. ਦ੍ਵੈਤ ਭਾਵ। 2. ਦੂਜਾ, ਕੋਈ ਹੋਰ, ਦੂਸਰਾ। 1. duality. 2. some/any other. ਉਦਾਹਰਨਾ: 1. ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥ Raga Aaasaa 5, 47, 1:2 (P: 382). 2. ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥ Raga Todee 5, 25, 2:1 (P: 717). ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥ Raga Bilaaval 5, 94, 2:1 (P: 823).
|
SGGS Gurmukhi-English Dictionary |
1. duality. 2. some/any other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਵਿ. ਦ੍ਵਿਤੀਯ. ਦੂਜਾ. “ਬੀਓ ਪੂਛਿ ਨ ਮਸਲਤਿ ਧਰੈ.” (ਗੌਂਡ ਮਃ ੫) 2. ਪੈਦਾ ਹੋਇਆ. ਉਪਜਿਆ. “ਆਨ ਨ ਬੀਓ ਦੂਸਰ ਲਾਵਨ.” (ਟੋਡੀ ਮਃ ੫) ਦੇਖੋ- ਬੀਯੋ ਅਤੇ ਲਾਵਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|