Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beech. 1. ਵਿਚਕਾਰ। 2. ਵਿਚਕਾਰਲੇ। 1. halfway. 2. intervening. ਉਦਾਹਰਨਾ: 1. ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ Raga Gaurhee 5, Sukhmanee 13, 5:1 (P: 280). 2. ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ Raga Todee 5, 20, 2:1 (P: 716).
|
SGGS Gurmukhi-English Dictionary |
1. halfway. 2. intervening.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਿੱਚ. ਮਧ੍ਯ. ਭੀਤਰ। 2. ਨਾਮ/n. ਅੰਤਰਾ. ਫ਼ਰਕ. ਭੇਦ. “ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ.” (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। 3. ਭਾਵ- ਵਿਰੋਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|