Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beechaar⒤. 1. ਵਿਚਾਰ ਦੁਆਰਾ, ਵਿਚਾਰ ਕੇ। 2. ਵਿਚਾਰਿਆ ਹੈ। 3. ਵਿਚਾਰ (ਕਰ)। 1. by reflecting, by pondering, by meditation. 2. deliberated. 3. administer. ਉਦਾਹਰਨਾ: 1. ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥ (ਵੀਚਾਰ ਕਰਨ ਕਰਕੇ, ਵੀਚਾਰ ਸਦਕਾ). Raga Sireeraag 1, 42, 2:1 (P: 30). ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ (ਵਿਚਾਰ ਕੇ ਭਾਵ ਸਮਝ ਕੇ). Raga Aaasaa 1, 22, 3:1 (P: 356). ਉਦਾਹਰਨ: ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥ Raga Bilaaval, Kabir, 10, 3:1 (P: 857). 2. ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ Raga Sireeraag 3, 56, 1:1 (P: 35). 3. ਧਰਮ ਰਾਇ ਕੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ Raga Sireeraag 3, 63, 2:1 (P: 38).
|
SGGS Gurmukhi-English Dictionary |
1. by reflecting, by pondering, by meditation. 2. deliberated. 3. administer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਚਾਰ ਕਰਕੇ. “ਬੀਚਾਰਿ ਸਤਿਗੁਰੁ ਮੁਝੈ ਪੂਛਿਆ.” (ਆਸਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|