Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beechaaree-æ. 1. ਵਿਚਾਰ ਕਰੀਏ, ਸੋਚੀਏ, ਚਿੰਤਨ ਕਰੀਏ, ਵਿਚਾਰਿਆ। 2. ਵਿਚਾਰੋ, ਧਿਆਨ ਵਿਚ ਲਿਆਵੋ। 1. deliberate, contemplate. 2. think, consider. ਉਦਾਹਰਨਾ: 1. ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥ Raga Sireeraag 1, 10, 1:2 (P: 17). 2. ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥ Raga Bihaagarhaa 5, Chhant 6, 2:4 (P: 545).
|
|