Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beech⒰. 1. ਵਿਚਕਾਰ। 2. ਵਿਚੋਲਾਪਣ। 3. ਵਿਥ। 1. between. 2. mediate. 3. distance in relation. ਉਦਾਹਰਨਾ: 1. ਹਮ ਤੁਮ ਬੀਚੁ ਭਇਓ ਨਹੀ ਕੋਈ ॥ Raga Aaasaa, Kabir, 38, 3:1 (P: 484). 2. ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥ Raga Bihaagarhaa 5, Chhant 7, 3:1 (P: 546). 3. ਆਨ ਆਪਨਾ ਕਰਤ ਬੀਚਾਰਾ ਤਉ ਲਾਉ ਬੀਚੁ ਬਿਖਾਈ ॥ Raga Sorath 5, 3, 1:2 (P: 609).
|
SGGS Gurmukhi-English Dictionary |
1. between. 2. mediate. 3. distance in relation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਿੱਚ. ਭਤਿਰ। 2. ਨਾਮ/n. ਵਿੱਥ. ਅੰਤਰਾ। 3. ਵਿਰੋਧ. “ਹਮ ਤੁਮ ਬੀਚੁ ਭਇਓ ਨਹੀ ਕੋਈ.” (ਆਸਾ ਕਬੀਰ) 4. ਵਿਚੋਲਾਪਨ. ਵਕਾਲਤ. “ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੁੜਿਪਇਆ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|