Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beecʰʰuraa. ਵਿਛੜ ਗਿਆ, ਜੁੱਦਾ ਹੋਇਆ। separated. ਉਦਾਹਰਨ: ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗਿ ਲਾਗੁ ॥ Salok, Kabir, 129:2 (P: 1371).
|
Mahan Kosh Encyclopedia |
ਕ੍ਰਿ. ਵਿ. ਵਿਛੁੜਿਆ. ਜੁਦਾ ਹੋਇਆ. ਦੇਖੋ- ਬਿਛੁਰਨਾ. “ਜਾਕੇ ਸੰਗ ਤੇ ਬੀਛੁਰਾ.” (ਸ. ਕਬੀਰ) “ਜੋ ਜੀਅ ਤੁਝ ਤੇ ਬੀਛੁਰੇ.” (ਆਸਾ ਮਃ ੫ ਬਿਰਹੜੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|