Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beej. 1. ਬੀ, ਤੁਖਮ। 2. ਭਾਵ ਮੂਲ, ਕੇਂਦਰੀ। 1. seed. 2. basis. ਉਦਾਹਰਨਾ: 1. ਪਾਪੁ ਪੁੰਨੁ ਬੀਜ ਕੀ ਪੋਟ ॥ Raga Gaurhee 1, 5, 2:2 (P: 152). 2. ਬੀਜ ਮੰਤ੍ਰੂ ਸਰਬ ਕੋ ਗਿਆਨ ॥ Raga Gaurhee 5, Sukhmanee 9, 5:1 (P: 274).
|
SGGS Gurmukhi-English Dictionary |
1. seed. 2. basis.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਬੀ seed v. imperative form of ਬੀਜਣਾ sow.
|
Mahan Kosh Encyclopedia |
ਸੰ. ਨਾਮ/n. ਬੀ. ਤੁਖ਼ਮ। 2. ਮੂਲਕਾਰਣ। 3. ਜੜ. ਮੂਲ। 4. ਵੀਰਯ. ਸ਼ੁਕ੍ਰ. ਮਨੀ। 5. ਮੰਤ੍ਰ ਦਾ ਪ੍ਰਧਾਨ ਅੰਗ। 6. ਬਿਜਲੀ (ਵਿਦ੍ਯੁਤ) ਦਾ ਸੰਖੇਪ. “ਮਾਨੋ ਪਹਾਰ ਕੇ ਊਪਰ ਸਾਲਹਿ ਬੀਜ ਪਰੀ.” (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|