Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeji-aa. ਬੋਇਆ। sown. ਉਦਾਹਰਨ: ਗੁਰ ਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ (ਬੋਇਆ). Raga Gaurhee 4, Vaar 7ਸ, 4, 1:2 (P: 302). ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥ (ਬੋਇਆ ਹੋਇਆ). Raga Gaurhee 4, Vaar 8ਸ, 4, 1:6 (P: 303).
|
|