Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeṫʰal. ਪ੍ਰਭੂ (ਗਿਆਨ) ਠ (ਬਿਠਾ) ਲ (ਅੰਗੀਕਾਰ) ਜੋ ਗਿਆਨਹੀਨ ਮਹਾ ਮੂਰਖ ਨੂੰ ਅੰਗੀਕਾਰ ਕਰ (ਮਹਾਨਕੋਸ਼); (ਇੱਟ) ਬਿਠ/ਇਟ ਤੇ ਬੈਠਣ ਵਾਲਾ ਵਿਸ਼ਨੂੰ (ਸ਼ਬਦਾਰਥ)। The Lord, one sits on brick viz., Vishnu - one of the hindu diety. ਉਦਾਹਰਨ: ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥ Raga Aaasaa, Naamdev, 2, 2:2 (P: 485).
|
SGGS Gurmukhi-English Dictionary |
one sits on brick i.e., Hindu diety Lord Vishnu, i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. a deity vitthal worshipped in Maharashtra.
|
Mahan Kosh Encyclopedia |
(ਬੀਠਲਾ, ਬੀਠਲੁ) ਵਿੱਠਲ. ਮਰਾਠੀ (ਮਹਾਰਾਸ਼੍ਟ੍ਰੀ) ਭਾਸ਼ਾ ਵਿੱਚ ਵਿੱਠਲ ਸ਼ਬਦ ਦਾ ਅਰਥ ਕੀਤਾ ਹੈ- ਵਿ. (ਗ੍ਯਾਨ) ਠ (ਬਿਨਾ) ਲ (ਅੰਗੀਕਾਰ). ਜੋ ਗਿਆਨਹੀਨ (ਮਹਾਮੂਰਖਾਂ) ਨੂੰ ਅੰਗੀਕਾਰ ਕਰੇ, ਉਹ ਵਿੱਠਲ ਹੈ. ਨਾਮਦੇਵ ਜੀ ਦੀ ਮਾਤ੍ਰਿਭਾਸ਼ਾ ਦਾ ਇਹ ਸ਼ਬਦ ਉਨ੍ਹਾਂ ਦਾ ਮੂਲਮੰਤ੍ਰ ਸੀ. “ਬੀਠਲੁ ਬਿਨ ਸੰਸਾਰ ਨਹੀਂ.” (ਆਸਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|