Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Beeṫʰal⒰. ਪ੍ਰਭੂ (ਗਿਆਨ) ਠ (ਬਿਠਾ) ਲ (ਅੰਗੀਕਾਰ) ਜੋ ਗਿਆਨਹੀਨ ਮਹਾ ਮੂਰਖ ਨੂੰ ਅੰਗੀਕਾਰ ਕਰ (ਮਹਾਨਕੋਸ਼); (ਇੱਟ) ਬਿਠ/ਇਟ ਤੇ ਬੈਠਣ ਵਾਲਾ ਵਿਸ਼ਨੂੰ (ਸ਼ਬਦਾਰਥ)। The Lord, one sits on brick viz., Vishnu - one of the hindu diety.
ਉਦਾਹਰਨ:
ਨਾਮੇ ਕੋ ਸੁਆਮੀ ਬੀਠਲੁ ਐਸਾ ॥ (ਪ੍ਰਮਾਤਮਾ). Raga Kaanrhaa, Naamdev, 1, 2:2 (P: 1318).

Mahan Kosh Encyclopedia

(ਬੀਠਲ, ਬੀਠਲਾ) ਵਿੱਠਲ. ਮਰਾਠੀ (ਮਹਾਰਾਸ਼੍‌ਟ੍ਰੀ) ਭਾਸ਼ਾ ਵਿੱਚ ਵਿੱਠਲ ਸ਼ਬਦ ਦਾ ਅਰਥ ਕੀਤਾ ਹੈ- ਵਿ. (ਗ੍ਯਾਨ) ਠ (ਬਿਨਾ) ਲ (ਅੰਗੀਕਾਰ). ਜੋ ਗਿਆਨਹੀਨ (ਮਹਾਮੂਰਖਾਂ) ਨੂੰ ਅੰਗੀਕਾਰ ਕਰੇ, ਉਹ ਵਿੱਠਲ ਹੈ. ਨਾਮਦੇਵ ਜੀ ਦੀ ਮਾਤ੍ਰਿਭਾਸ਼ਾ ਦਾ ਇਹ ਸ਼ਬਦ ਉਨ੍ਹਾਂ ਦਾ ਮੂਲਮੰਤ੍ਰ ਸੀ. “ਬੀਠਲੁ ਬਿਨ ਸੰਸਾਰ ਨਹੀਂ.” (ਆਸਾ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits