Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeṫʰlo. ਪ੍ਰਭੂ (ਗਿਆਨ) ਠ (ਬਿਠਾ) ਲ (ਅੰਗੀਕਾਰ) ਜੋ ਗਿਆਨਹੀਨ ਮਹਾ ਮੂਰਖ ਨੂੰ ਅੰਗੀਕਾਰ ਕਰ (ਮਹਾਨਕੋਸ਼); (ਇੱਟ) ਬਿਠ/ਇਟ ਤੇ ਬੈਠਣ ਵਾਲਾ ਵਿਸ਼ਨੂੰ (ਸ਼ਬਦਾਰਥ)। The Lord, one sits on brick viz., Vishnu - one of the hindu diety. ਉਦਾਹਰਨ: ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥ Raga Goojree, Naamdev, 2, 3:2 (P: 525). ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥ Raga Sorath 5, 61, 4:2 (P: 624).
|
|