Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beenaa. 1. ਦੇਖਣ ਵਾਲਾ, ਦ੍ਰਿਸ਼ਟਾ। 2. ਵੇਖਿਆ। 3. ਸਿਆਣਾ, ਸਮਝਵਾਲਾ। 4. ਵੀਣਾ। 1. far seeing, all seeing, viz., wise. 2. seen. 3. wise. 4. flute, musical instrument. ਉਦਾਹਰਨਾ: 1. ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ Raga Sireeraag 1, 31, 1:1 (P: 25). ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥ Raga Raamkalee, Guru Nanak Dev, Sidh-Gosat, 58:6 (P: 944). 2. ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥ Raga Gaurhee 1, Asatpadee 11, 3:3 (P: 225). 3. ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥ Raga Aaasaa 1, 36, 4:1 (P: 359). ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥ Raga Basant 1, 10, 3:2 (P: 1171). 4. ਨਿਤ ਬਾਜੇ ਅਨਹਤ ਬੀਨਾ ॥ Raga Sorath 5, 55, 1:2 (P: 622).
|
SGGS Gurmukhi-English Dictionary |
1. far seeing, all seeing, i.e., wise. 2. seen. 3. wise. 4. flute, musical instrument.
SGGS Gurmukhi-English created by
Dr. Kulbir Singh, MD, San Mateo, CA, USA.
|
English Translation |
n.m. seer.
|
Mahan Kosh Encyclopedia |
ਦੇਖੋ- ਵੀਣਾ 2। 2. ਫ਼ਾ. [بِینا] ਵਿ. ਦੇਖਣ ਵਾਲਾ. ਦ੍ਰਸ਼੍ਟਾ. “ਆਪੇ ਬੀਨਾ ਆਪੇ ਦਾਨਾ.” (ਸੁਖਮਨੀ) 3. ਦੂਰੰਦੇਸ਼. ਲੰਮੀ ਸੋਚ ਵਾਲਾ. “ਸੋ ਪੜਿਆ, ਸੋ ਪੰਡਿਤੁ ਬੀਨਾ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|