Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeraa. 1. ਹੇ ਵੀਰ! ਹੇ ਭਰਾ! ਹੇ ਭਾਈ!। 2. ਬਹਾਦਰ। 3. ਭਰਾ। 1. O brother!. 2. strong. 3. brother. ਉਦਾਹਰਨਾ: 1. ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ (ਹੇ ਵੀਰ). Raga Aaasaa 1, Patee, 1:2 (P: 432). 2. ਬੀਰਾ ਅਪਨ ਬੁਰਾ ਮਿਟਾਵੈ ॥ (ਬਹਾਦਰ). Raga Gaurhee 5, Baavan Akhree, 39:3 (P: 258). 3. ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧ ਪੁ ਬੀਰਾ ॥ (ਭਰਾ). Raga Gaurhee 3, 37, 4:3 (P: 163).
|
SGGS Gurmukhi-English Dictionary |
1. O brother! 2. strong. 3. brother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਾਨਾਂ ਦਾ ਬੀੜਾ. ਵੀਟਿਕਾ. “ਟਕਾ ਟਕਾ ਬੀਰਾ ਜੁਤ ਦੈਹੋਂ.” (ਚਰਿਤ੍ਰ ੪੦) “ਲਾਗੇ ਬੀਰੇ ਖਾਨ.” (ਕੇਦਾ ਕਬੀਰ) 2. ਭਾਈ. ਦੇਖੋ- ਬੀਰ 9. “ਬੀਰਾ! ਆਪਨ ਬੁਰਾ ਮਿਟਾਵੈ.” (ਬਾਵਨ) ਹੇ ਭਾਈ! ਜੋ ਆਪਣੇ ਦਿਲੋਂ ਬੁਰਾ ਮਿਟਾਉਂਦਾ ਹੈ। 3. ਦੇਖੋ- ਵੀਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|