Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaṇ⒰. ਸਮਝਣਾ/ਜਾਣਣਾ, ਸਮਝ ਆਉਂਦੀ ਹੈ, ਬੋਧ ਹੁੰਦਾ ਹੈ। realize, understand. ਉਦਾਹਰਨ: ਨਾਨਕ ਬੁਝਣੁ ਪੂਰੈ ਭਾਗਿ ॥ Raga Aaasaa 1, Vaar 3, Salok, 1, 1:16 (P: 464).
|
SGGS Gurmukhi-English Dictionary |
realize, understand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੁਝਣ, ਬੁਝਣਾ) ਕ੍ਰਿ. ਜਲਦੇ (ਮਚਦੇ) ਹੋਏ ਦੀਪਕ ਅੱਗ ਆਦਿ ਦਾ ਸ਼ਾਂਤ ਹੋਣਾ. “ਬੁਝਿਗਈ ਅਗਨਿ ਨ ਨਿਕਸਿਓ ਧੂੰਆਂ.” (ਆਸਾ ਕਬੀਰ) 2. ਬੋਧ ਹੋਣਾ. ਜਾਣਨਾ. ਸਮਝਣਾ. “ਬੁਝਣਾ ਅਬੁਝਣਾ ਤੁਧੁ ਕੀਆ.” (ਆਸਾ ਅ: ਮਃ ੩) “ਨਿਕਟਿ ਬੁਝੈ, ਸੋ ਬੁਰਾ ਕਿਉ ਕਰੈ?” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|