Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaaree. ਬੁਝਾਈ, ਤ੍ਰਿਪਤ ਕੀਤੀ। quenched. ਉਦਾਹਰਨ: ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥ Raga Aaasaa 5, 122, 2:2 (P: 401).
|
Mahan Kosh Encyclopedia |
ਵਿ. ਸਮਝਣ ਵਾਲਾ. ਬੋਧ ਵਾਲਾ। 2. ਬੁਝਾਣ ਵਾਲਾ. ਸ਼ਾਂਤ ਕਰਤਾ। 3. ਬੁਝਗਈ. ਸ਼ਾਂਤ ਭਈ. “ਮੇਰੀ ਤਿਸਾ ਬੁਝਾਰੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|