Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujʰaavaṇi-aa. 1. ਸਮਝਾਂਦਾ ਹੈ, ਲਖਾਉਂਦਾ ਹੈ, ਬੋਧ ਕਰਾਉਂਦਾ ਹੈ। 2. ਤ੍ਰਿਪਤ ਕਰਨੀ, ਸ਼ਾਂਤੀ ਕਰਨੀ, ਮੇਟਨੀ। 1. make me know, cause me understand. 2, quench. ਉਦਾਹਰਨਾ: 1. ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥ Raga Maajh 3, Asatpadee 4, 7:3 (P: 11). 2. ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥ Raga Maajh 3, Asatpadee 17, 1:3 (P: 119).
|
|