Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bud-bʰuj. ਡੁੱਡੀਆ ਬਾਹਾਂ ਵਾਲਾਂ ਸੂਰ (ਮਹਾਨਕੋਸ਼ ਸ਼ਬਦਾਰਥੀ, ਦਰਪਣ, ਸੰਥਿਆ; ਨਿਰਣੇ)। hideously looking. ਉਦਾਹਰਨ: ਬੁਡਭੁਜ ਰੂਪ ਜੀਵੇ ਜਗ ਮਝਿਆ ॥ (ਡੁੱਡੇ ਵਾਂਗ ਭਾਵ ਕੋਹੜੀਆਂ ਵਾਂਗ). Raga Gaurhee, Kabir, 25, 2:2 (P: 328).
|
Mahan Kosh Encyclopedia |
ਸੰ. विड्भुज्- ਵਿਡਭੁਜ. ਵਿ. ਵਿਸ਼੍ਠਾ (ਗੰਦਗੀ) ਖਾਣ ਵਾਲਾ। 2. ਨਾਮ/n. ਕਾਉਂ। 3. ਸੂਰ. “ਬੁਡਭੁਜ ਰੂਪ ਜੀਵੇ ਜਗ ਮਝਿਆ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|