Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Burgoo. ਤੂਤੀ, ਨਾਦ। flute. ਉਦਾਹਰਨ: ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ Raga Soohee 3, Vaar 14, Salok, 1, 2:1 (P: 790).
|
SGGS Gurmukhi-English Dictionary |
flute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [بُرغُو] ਬੁਰਗ਼ੂ. ਨਾਮ/n. ਤੁਰ੍ਹੀ. ਬਿਗੁਲ. ਨਾਦ (musical pipe). “ਖੁਦਾਇ ਏਕ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ.” (ਮਾਰੂ ਸੋਲਹੇ ਮਃ ੫) ਇੱਕ ਖ਼ੁਦਾ ਜਾਣਕੇ ਢੰਡੋਰਾ ਦੇਓ, ਇਹ ਤੁਹਾਡੀਆਂ ਬਾਂਗਾਂ ਅਤੇ ਤੁਰੀਆਂ ਹੋਣ, ਤਦ ਉੱਤਮ ਬਰਖ਼ੁਰਦਾਰ ਹੋਓਗੇ. ਦੇਖੋ- ਬਰਖੁਰਦਾਰ. “ਬਾਂਗਾਂ ਬੁਰਗੂ ਸਿੰਙੀਆਂ.” (ਮਃ ੧ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|