Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bulaa-i. 1. ਅਖਵਾਏ, ਉਚਾਰਣ ਕਰਵਾਏ। 2. ਸਦਕੇ/ਵਾਜ ਮਾਰਦੇ ਹਨ। 1. cause to utter. 2. call. ਉਦਾਹਰਨਾ: 1. ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥ Raga Aaasaa 4, 63, 3:1 (P: 368). 2. ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ Raga Soohee 5, 8, 3:1 (P: 733). ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥ Raga Raamkalee 1, Asatpadee 7, 10:1 (P: 907).
|
|