Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boojʰ. ਸਮਝ, ਸੋਝੀ, ਗਿਆਨ। knowledge. ਉਦਾਹਰਨ: ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ Raga Sireeraag 3, 37, 5:1 (P: 28). ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨੑ ਬੂਝ ਨ ਜਾਈ ਪਾਇ ॥ Raga Goojree 3, Vaar 8ਸ, 3, 1:2 (P: 511). ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ (ਭਾਵ ਪਤਾ ਨਹੀਂ ਲਗਦਾ). Raga Saarang 5, 9, 2:1 (P: 1205).
|
SGGS Gurmukhi-English Dictionary |
[n.] (from Sk.Buddha) understanding, awareness
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਸੂਝ knowledge.
|
Mahan Kosh Encyclopedia |
ਨਾਮ/n. ਬੋਧ. ਸਮਝ. “ਸਤਿਗੁਰ ਬੂਝ ਬੁਝਾਈ.” (ਸਾਰ ਅ: ਮਃ ੧) 2. ਘਾਸ ਸਰਕੰਡੇ ਆਦਿ ਦਾ ਬੂਝਾ। 3. ਦੇਖੋ- ਬੁਝਣਾ. “ਤਿਖ ਬੂਝਿਗਈ ਮਿਲਿ ਸਾਧੁਜਨਾ.” (ਕਾਨ ਮਃ ੫) ਤ੍ਰਿਖਾ ਬੁਝਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|