Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boojʰal. ਸਮਝਣ ਵਾਲਾ। man of understanding, scholar, discerner. ਉਦਾਹਰਨ: ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥ Raga Parbhaatee, Naamdev, 1, 1:1 (P: 1350).
|
Mahan Kosh Encyclopedia |
(ਬੂਝਲੁ) ਵਿ. ਬੋਧਵਾਲਾ. ਸਮਝਣ ਵਾਲਾ. “ਮਨ ਕੀ ਬਿਰਥਾ ਮਨੁ ਹੀ ਜਾਨੈ, ਕੈ ਬੂਝਲ ਆਗੈ ਕਹੀਐ.” (ਪ੍ਰਭਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|