Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Boojʰee. 1. ਬੁਝ ਗਈ, ਖਤਮ ਹੋ ਗਈ। 2. ਸਮਝੀ। 1. extinguished, quenched. 2. understanding. ਉਦਾਹਰਨਾ: 1. ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥ Raga Aaasaa 5, 44, 1:2 (P: 381). ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ (ਸ਼ਾਂਤ ਹੋਈ, ਤ੍ਰਿਪਤ ਹੋਈ). Raga Goojree 5, 7, 3:1 (P: 497). 2. ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥ Raga Aaasaa 5, 125, 2:2 (P: 402).
|
SGGS Gurmukhi-English Dictionary |
1. extinguished, quenched. 2. understanding.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਝੀ. ਦੇਖੋ- ਬੂਝਣਾ. “ਬੂਝੀ ਨਹੀ ਕਾਜੀ ਅੰਧਿਆਰੈ.” (ਗੌਂਡ ਕਬੀਰ) 2. ਬੁਝੀ. ਸ਼ਾਂਤ ਹੋਈ. “ਤਾਂਕੀ ਤ੍ਰਿਸਨ ਨ ਬੂਝੀ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|