Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Boor⒰. ਪਾਣੀ ਉਪਰ ਹਰੇ ਰੰਗ ਦੀ ਪੈਦਾ ਹੋਈ ਇਕ ਸਬਜੀ। green moss.
ਉਦਾਹਰਨ:
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥ Raga Raamkalee, Balwand & Sata, Vaar 5:3 (P: 967).

Mahan Kosh Encyclopedia

(ਬੂਰ) ਦੇਖੋ- ਬੂਰ. ਨਾਮ/n. ਵਾਰਿਰੁਹ. ਪਾਣੀ ਉੱਪਰ ਹਰੇ ਰੰਗ ਦੀ ਪੈਦਾ ਹੋਈ ਇੱਕ ਸਬਜ਼ੀ. “ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ.” (ਵਾਰ ਰਾਮ ੩) 2. ਅੰਬ ਆਦਿ ਬਿਰਛ ਦਾ ਫੁੱਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits