Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bé-ee. ਦੁਬਾਰਾ, ਦੂਜੀ ਵਾਰ। again. ਉਦਾਹਰਨ: ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੇ ॥ Raga Maaroo 5, Vaar 13, Salok, 5, 2:2 (P: 1098).
|
Mahan Kosh Encyclopedia |
ਵਹੀ. ਦੇਖੋ- ਵੇਈ। 2. ਕ੍ਰਿ. ਵਿ. ਦੁਬਾਰਾ. ਦੂਜੀ ਵੇਰੀ. “ਜਾਣੁ ਮਿਠਾਈ ਇਖ, ਬੇਈ ਪੀੜੇ ਨਾ ਹੁਟੈ.” (ਮਃ ੫ ਵਾਰ ਮਾਰੂ ੨) ਗੰਨੇ ਨੂੰ ਦੁਬਾਰਾ ਪੀੜੀਏ, ਤਦ ਭੀ ਮਿਠਾਸ ਦੇਣੋ ਨਹੀਂ ਹਟਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|