Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bégaanaa. 1. ਬੇਸਮਝ, ਅਣਜਾਣ, ਅਗਿਆਨੀ, ਬੇਗਿਆਨ। 2. ਓਪਰਾ, ਨਾਵਾਕਫ। 1. ignorent. 2. stranger. ਉਦਾਹਰਨਾ: 1. ਲੂਣਹਰਾਮੀ ਗੁਨਹਗਾਰ ਬੇਗਾਨਾ ਅਲਪਮਤਿ ॥ Raga Gaurhee 5, Baavan Akhree, 52:1 (P: 261). 2. ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ Raga Bilaaval 1, 1, 4:1 (P: 795).
|
SGGS Gurmukhi-English Dictionary |
1. ignorant. 2. stranger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. same as ਬਿਗਾਨਾ.
|
Mahan Kosh Encyclopedia |
(ਬੇਗਾਨੜਾ) ਬਿਨਾ ਗ੍ਯਾਨ. ਅਨਜਾਨ. ਅਗਿਆਨੀ. “ਏਤੇ ਕੂਕਰ ਹਉ ਬੇਗਾਨਾ.” (ਬਿਲਾ ਮਃ ੧) 2. ਫ਼ਾ. [بیگانہ] ਵਿ. ਪਰਾਇਆ. ਜੋ ਆਪਣਾ ਨਾ ਹੋਵੇ. ਭਾਵ- ਜੋ ਆਪਣੇ ਤਾਂਈਂ ਵਾਹਗੁਰੂ ਦਾ ਦਾਸ ਨਹੀਂ ਮੰਨਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|