Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béḋhee. ਤਰਖਾਣ। carpenter. ਉਦਾਹਰਨ: ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ Raga Sorath, Naamdev, 2, 1:2 (P: 657).
|
SGGS Gurmukhi-English Dictionary |
carpenter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜੋ ਬੇਢਨ (ਵੇਸ਼੍ਟਨ) ਕਰੇ. ਰੱਸੀਆਂ ਨਾਲ ਘਾਸ ਫੂਸ ਨੂੰ ਲਪੇਟ ਬੰਨ੍ਹਕੇ ਛੰਨ (ਛੱਪਰ) ਰਚਣ ਵਾਲਾ ਕਾਰੀਗਰ. “ਮੋ ਕਉ ਬੇਢੀ ਦੇਹੁ ਬਤਾਈ ਹੋ.” (ਸੋਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|