Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Béṫaalaa. ਜਿਸ ਵਿਚ ਕੋਈ ਤਾਲ (ਲੈਅ, ਨਿਯਮ, ਸੰਜਮ) ਨ ਹੋਵੇ, ਭੂਤ ਨਾ, ਬੇਸੁਰਾ। having no rhythm; ghost. ਉਦਾਹਰਨ: ਪੰਚਮੀ ਪੰਚ ਭੂਤ ਬੇਤਾਲਾ ॥ Raga Bilaaval 1, Thitee, 6:1 (P: 839). ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ Raga Maaroo 1, 7, 1:2 (P: 991).
|
SGGS Gurmukhi-English Dictionary |
having no rhythm; ghost.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਲਯ ਤਾਲ ਤੋਂ ਅਗਿਆਨੀ। 2. ਜਿਸ ਵਿੱਚ ਭੂਤ ਵੜਗਿਆ ਹੈ. ਵੇਤਾਲਗ੍ਰਸਿਤ. “ਕੋ ਕਹੈ ਬੇਤਾਲਾ.” (ਮਾਰੂ ਮਃ ੧) “ਫਿਰਹਿ ਜਿਉ ਬੇਤਾਲਿਆ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|